logo
Home Self Help Spirituality Dharmik Lehra
product-img
Dharmik Lehra
Enjoying reading this book?

Dharmik Lehra

by Malkinder Singh
4.1
4.1 out of 5
Creators
Author Malkinder Singh
Publisher RIGI PUBLICATION
Synopsis ਅਧਿਆਤਮਕ ਮਾਰਗ ਲਈ ਭਗਤੀ ਅਤਿ ਜ਼ਰੂਰੀ ਹੈ। ਭਾਰਤ ਵਿਚ ਭਗਤੀ ‘ਤੇ ਅਧਿਕ ਜ਼ੋਰ ਦਿਤਾ ਗਿਆ ਹੈ। ਇਸ ਮਨੋਰਥ ਲਈ ਭਾਰਤ ਵਿਚ ਭਗਤੀ ਲਹਿਰ ਵੀ ਚਲੀ ਜਿਸ ਵਿਚ ਭਗਤਾਂ ਦਾ ਅਹਿਮ ਯੋਗਦਾਨ ਰਿਹਾ। ਭਗਤੀ ਕਾਲ ਦੇ ਸਮੇਂ ਬਹੁਤ ਸਾਰੀਆਂ ਪ੍ਰੰਪਰਾਵਾਂ ਦਾ ਵਿਰੋਧ ਕੀਤਾ ਗਿਆ ਜੋ ਰੂੜ੍ਹੀਵਾਦੀ ਸਨ ਜਾਂ ਸਮਾਜ ਹਿਤੈਸ਼ੀ ਨਹੀਂ ਸਨ। ਇਸੇ ਭਗਤੀ ਕਾਲ ਦੇ ਸਮੇਂ ਦੌਰਾਨ ਬਹੁਤ ਸਾਰੀਆਂ ਧਾਰਮਿਕ ਲਹਿਰਾਂ ਨੇ ਜਨਮ ਲਿਆ ਜਿਨ੍ਹਾਂ ਦਾ ਮਨੋਰਥ ਸਮਾਜ ਹਿਤਕਾਰੀ ਕਾਰਜ ਕਰਨਾ ਸੀ। ਅਸੀਂ ਇਥੇ ਇਨ੍ਹਾਂ ਦੇ ਨਤੀਜਿਆਂ ਦੀ ਸਮੀਖਿਆ ਕਰਨ ਦਾ ਯਤਨ ਨਹੀਂ ਕੀਤਾ ਸਿਰਫ ਉਨ੍ਹਾਂ ਬਾਰੇ ਸੰਖਿਪਤ ਜਾਣਕਾਰੀ ਪ੍ਰਸਤੁਤ ਕਰਨ ਦਾ ਯਤਨ ਕੀਤਾ ਹੈ। ਕੁਝ ਲੇਖ ਜੋ ਕਿ ਸਿਖ ਧਰਮ ਨਾਲ ਸੰਬੰਧਿਤ ਹਨ ਉਨ੍ਹਾਂ ਵਿਚ ਸਿਖ ਧਰਮ ਦੇ ਸਿਧਾਂਤਾ ਨੂੰ ਪ੍ਰਸਤੁਤ ਕਰਨ ਦਾ ਯਤਨ ਕੀਤਾ ਗਿਆ ਹੈ।

Enjoying reading this book?
Binding: PaperBack
About the author
Specifications
  • Language: Punjabi
  • Publisher: RIGI PUBLICATION
  • Pages: 178
  • Binding: PaperBack
  • ISBN: 9789386447227
  • Category: Spirituality
  • Related Category: Visionary {Religious & Spiritual}
Share this book Twitter Facebook


Suggested Reads
Suggested Reads
Books from this publisher
Heaven in your eyes by Rakshit
When Minutes Went Like Seconds And Hours Went Like Days by Kastro Kiran
MY LOVE by Praveen Dubey
Kamaleshwar Ki Kahaniyon Mein Pragatisheel Chetna by Poonam Tyagi
Encyclopedia of the Constituents and Pharmacological Effects of Iraqi Medicinal Plants by Dr. Ali Esmail Al-Snafi
ROAD TO MNC by Vishal Diwan
Books from this publisher
Related Books
Amir banan de niyam Harpreet Singh
Pind Wale Ghar Da Moh Shivani Sharma
Gurbani Vigiyan Ate Mithak Balwant Singh Mangat
GANESH SINGH BEDI - KIRAT BHARM BODH GRANTH Veerpal Kaur
CHITA KOHAD GAGANDEEP SINGH
Related Books
Bookshelves
Stay Connected